ਮੁੱਖ ਖ਼ਬਰ
ਨੌਰਮ ਲਿਪਿਨਸਕੀ ਦੀ ਬਰਖ਼ਾਸਤਗੀ ਤੋਂ ਪਹਿਲਾਂ ਪੁਲਿਸ ਬੋਰਡ ਦੀ ਅਹਿਮ ਮੀਟਿੰਗ ਬਾਰੇ ਜਾਣਦੀ ਸੀ ਬਰੈਂਡਾ ਲੌਕ: ਮਾਈਕ ਸਟਾਰਚੁਕ
ਸਬ-ਟਾਈਟਲ: ਮੇਅਰਲ ਬਹਿਸ ਦੌਰਾਨ ਲੌਕ ਦਾ ਬਿਆਨ ਚਰਚਾ ਵਿੱਚ; ਸਟਾਰਚੁਕ ਨੇ ਪੁੱਛਿਆ—ਮੀਟਿੰਗ ਬਾਰੇ ਕਿਸ ਨੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਕੀ ਪਤਾ ਸੀ? ਸਰੀ, ਬੀ.ਸੀ. (ਪੋਸਟ ਬਿਊਰੋ): ਸਰੀ…



