ਮੁੱਖ ਖ਼ਬਰ
ਬੀ.ਸੀ. ਕੰਜ਼ਰਵੇਟਿਵਾਂ ਵੱਲੋਂ $32,000 ਤੱਕ ਦੀ ਆਮਦਨ ‘ਤੇ ਸੂਬਾਈ ਟੈਕਸ ਰਾਹਤ ਦਾ ਪ੍ਰਸਤਾਵ, ਪਰਿਵਾਰਾਂ ਨੂੰ ਸਾਲਾਨਾ $2,000 ਤੱਕ ਦੀ ਸੰਭਾਵੀ ਬੱਚਤ
ਬੀ.ਸੀ. ਕੰਜ਼ਰਵੇਟਿਵ ਆਗੂ ਲੋਰਨ ਡੋਰਕਸਨ ਨੇ ਸੂਬਾਈ ਆਮਦਨ ਕਰ ਦੀ ਮੁੱਢਲੀ ਛੋਟ $32,000 ਤੱਕ ਵਧਾਉਣ ਦਾ ਪ੍ਰਸਤਾਵ ਦਿੱਤਾ ਹੈ। ਪਾਰਟੀ ਮੁਤਾਬਕ ਯੋਗ ਵਿਅਕਤੀਆਂ ਨੂੰ ਸਾਲਾਨਾ $1,000 ਅਤੇ ਦੋ…
