—  ·  ਸਰੀ, ਬੀ.ਸੀ.
Canada · Punjab · World — Punjabi News
ਅੱਜਦੀਖ਼ਬਰ
Aaj Di Khabar
ਕੈਨੇਡਾ ਦੀ ਭਰੋਸੇਯੋਗ ਪੰਜਾਬੀ ਅਖ਼ਬਾਰ
ਤਾਜ਼ਾ ਖ਼ਬਰਾਂ

ਕੈਨੇਡਾ

ਕੈਨੇਡਾ

ਚੋਣ ਤੋਂ ਪਹਿਲਾਂ ਵਿੰਨੀਪੈਗ ਵਾਸੀ ਪ੍ਰਬੰਧ ਤੋਂ ਨਾਖ਼ੁਸ਼

ਵਿੰਨੀਪੈਗ, ਕੈਨੇਡਾ: ਚੋਣਾਂ ਤੋਂ ਪਹਿਲਾਂ ਵਿੰਨੀਪੈਗ ਵਿੱਚ ਸਥਾਨਕ ਮੁੱਦੇ ਮੁੜ ਸਿਆਸੀ ਚਰਚਾ ਦੇ ਕੇਂਦਰ ਵਿੱਚ ਆ ਗਏ ਹਨ। ਸ਼ਹਿਰ ਵਾਸੀਆਂ ਵਿੱਚ ਪ੍ਰਬੰਧ ਅਤੇ ਸਥਾਨਕ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ…

Gaganpdeep Singh Oberai · October 7, 2026
ਕੈਨੇਡਾ

Canada ‘ਚ ਉੱਗਿਆ ਸੂਬੇ ਦਾ ਸਭ ਤੋਂ ਵੱਡਾ ਕੱਦੂ: ਰੋਜ਼ਾਨਾ 50 ਪੌਂਡ ਵਧਦਾ ਸੀ ਭਾਰ

ਕੈਨੇਡਾ: ਕੈਨੇਡਾ ਵਿੱਚ ਇੱਕ ਕਿਸਾਨ ਵੱਲੋਂ ਉਗਾਇਆ ਗਿਆ ਵਿਸ਼ਾਲ ਕੱਦੂ ਇਨ੍ਹਾਂ ਦਿਨਾਂ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇਸ ਕੱਦੂ ਦਾ ਆਕਾਰ ਅਤੇ ਭਾਰ ਇੰਨਾ ਵੱਡਾ ਹੈ ਕਿ ਇਸ ਨੂੰ…

Gaganpdeep Singh Oberai · October 6, 2026
ਕੈਨੇਡਾ

Canada ਦੀ ਸਭ ਤੋਂ ਵੱਡੀ 22 ਮਿਲੀਅਨ ਡਾਲਰ (185 ਕਰੋੜ) ਦੇ ਸੋਨੇ ਦੀ ਚੋਰੀ: ਪੰਜਾਬੀ ਮੂਲ ਦੇ Parmpal Sidhu ਖਿਲਾਫ਼ ਅਦਾਲਤੀ ਸੁਣਵਾਈ ਸ਼ੁਰੂ

ਬਰੈਂਪਟਨ: ਕੈਨੇਡਾ ਦੇ ਇਤਿਹਾਸ ਦੀਆਂ ਸਭ ਤੋਂ ਵੱਡੀਆਂ ਸੋਨੇ ਦੀਆਂ ਚੋਰੀਆਂ ਵਿੱਚੋਂ ਇੱਕ ਮੰਨੀ ਜਾ ਰਹੀ ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਦੀ ਕਰੀਬ 22 ਮਿਲੀਅਨ ਕੈਨੇਡੀਅਨ ਡਾਲਰ ਦੀ ਸੋਨੇ ਅਤੇ ਨਕਦੀ…

Gaganpdeep Singh Oberai · October 6, 2026
ਕੈਨੇਡਾ

Canada: ਪੰਜਾਬੀ ਔਰਤ ਦੇ ਸਮਾਜਿਕ ਸਥਾਨ ਅਤੇ ਚੁਣੌਤੀਆਂ ’ਤੇ ਵਿਚਾਰਾਂ ਦਾ ਮੰਥਨ

ਕੈਨੇਡਾ: ਕੈਨੇਡਾ ਵਿੱਚ ਪੰਜਾਬੀ ਭਾਈਚਾਰੇ ਨਾਲ ਸਬੰਧਤ ਔਰਤਾਂ ਦੇ ਸਮਾਜਿਕ ਸਥਾਨ, ਬਦਲਦੀਆਂ ਭੂਮਿਕਾਵਾਂ ਅਤੇ ਉਨ੍ਹਾਂ ਸਾਹਮਣੇ ਆ ਰਹੀਆਂ ਚੁਣੌਤੀਆਂ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਖੇਤਰਾਂ ਨਾਲ…

Gaganpdeep Singh Oberai · October 5, 2026
ਕੈਨੇਡਾ

Canada Road Accident: ਪੰਜਾਬੀ ਮੂਲ ਦੇ ਟਰੱਕ ਡਰਾਈਵਰ ਨੂੰ ਛੇ ਸਾਲ ਦੀ ਕੈਦ

ਕੈਨੇਡਾ : ਕੈਨੇਡਾ ਵਿੱਚ ਇੱਕ ਸੜਕ ਹਾਦਸੇ ਨਾਲ ਜੁੜੇ ਮਾਮਲੇ ਵਿੱਚ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਨੂੰ ਅਦਾਲਤ ਨੇ ਛੇ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਹ ਮਾਮਲਾ ਭਾਰੀ…

Gaganpdeep Singh Oberai · October 2, 2026
ਕੈਨੇਡਾ

Canada News: ਟੋਰਾਂਟੋ ਵਿੱਚ ਭਾਰਤੀ ਮੂਲ ਦੇ ਤਕਨੀਕੀ ਲੀਡਰ ਸਨਮਾਨਿਤ

ਟੋਰਾਂਟੋ, 1 ਅਕਤੂਬਰ: ਕੈਨੇਡਾ ਦੇ ਟੋਰਾਂਟੋ ਵਿੱਚ ਭਾਰਤੀ ਮੂਲ ਦੇ ਤਕਨੀਕੀ ਖੇਤਰ ਨਾਲ ਜੁੜੇ ਸੀਨੀਅਰ ਆਗੂਆਂ ਨੂੰ ਉਨ੍ਹਾਂ ਦੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। Canada India Tech Council (CITC) ਵੱਲੋਂ…

Gaganpdeep Singh Oberai · October 1, 2026
ਕੈਨੇਡਾ

Canada: ਸਾਲਾਨਾ ਮੇਲੇ ਮੌਕੇ ਬੇਕਾਬੂ ਪਿਕਅੱਪ ਨੇ ਦੋ ਵਿਅਕਤੀ ਕੁਚਲੇ, ਕਈ ਜ਼ਖ਼ਮੀ

ਡੈਲਟਾ, ਬ੍ਰਿਟਿਸ਼ ਕੋਲੰਬੀਆ, 1 ਅਕਤੂਬਰ: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਡੈਲਟਾ ਇਲਾਕੇ ਵਿੱਚ ਬੁੱਧਵਾਰ ਨੂੰ ਇੱਕ ਦਰਦਨਾਕ ਹਾਦਸਾ ਵਾਪਰਿਆ। Tsawwassen Mills ਸ਼ਾਪਿੰਗ ਸੈਂਟਰ ਦੇ ਬਾਹਰ ਇੱਕ ਪਿਕਅੱਪ ਟਰੱਕ ਨੇ…

Gaganpdeep Singh Oberai · October 1, 2026
ਕੈਨੇਡਾ

Canada ’ਚ ਦੋ ਪੰਜਾਬੀਆਂ ਮਨਿੰਦਰ ਧਾਲੀਵਾਲ ਤੇ ਸਤਿੰਦਰ ਗਿੱਲ ਦੀ ਹੱਤਿਆ ਦੇ ਦੋਸ਼ੀਆਂ ਨੂੰ ਉਮਰ ਕੈਦ

ਵੈਨਕੂਵਰ: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਵਿਸਲਰ ਵਿੱਚ ਸਾਲ 2022 ਦੌਰਾਨ ਹੋਈ ਦੋਹਰੀ ਹੱਤਿਆ ਦੇ ਮਾਮਲੇ ਵਿੱਚ ਜਿਊਰੀ ਨੇ ਦੋ ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਮਾਮਲਾ ਪੰਜਾਬੀ ਮੂਲ…

Gaganpdeep Singh Oberai · September 30, 2026
ਕੈਨੇਡਾ

Canada ਵਿੱਚ ਸਿੱਖ ਭਾਈਚਾਰੇ ਦੀ ਨਿਸ਼ਕਾਮ ਸੇਵਾ ਦੀ ਮਿਸਾਲ: ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਭੇਜਿਆ ਪ੍ਰਸ਼ੰਸਾ ਪੱਤਰ

ਕੈਨੇਡਾ: ਕੈਨੇਡਾ ਵਿੱਚ ਸਿੱਖ ਭਾਈਚਾਰੇ ਵੱਲੋਂ ਲੰਮੇ ਸਮੇਂ ਤੋਂ ਕੀਤੀਆਂ ਜਾ ਰਹੀਆਂ ਨਿਸ਼ਕਾਮ ਸਮਾਜਿਕ ਸੇਵਾਵਾਂ ਅਤੇ ਮਨੁੱਖਤਾ ਭਲਾਈ ਦੇ ਕੰਮਾਂ ਦੀ ਇੱਕ ਹੋਰ ਵਾਰ ਸ਼ਲਾਘਾ ਹੋਈ ਹੈ। ਕੈਨੇਡਾ ਦੇ ਪ੍ਰਧਾਨ…

Gaganpdeep Singh Oberai · September 30, 2026
ਕੈਨੇਡਾ

Canada: ਕੈਨੇਡਾ ਵਿੱਚ ਔਰਤਾਂ ਦੇ ਸਮਾਜਿਕ ਰੋਲ ਬਾਰੇ ਪਹਿਲੀ ਅੰਤਰਰਾਸ਼ਟਰੀ ਕਾਨਫਰੰਸ 2 ਅਕਤੂਬਰ ਤੋਂ

ਟੋਰਾਂਟੋ: ਕੈਨੇਡਾ ਵਿੱਚ ਔਰਤਾਂ ਦੀ ਸਮਾਜਿਕ ਭੂਮਿਕਾ, ਇਤਿਹਾਸ, ਕੰਮਕਾਜੀ ਹੱਕਾਂ ਅਤੇ ਸਮਾਜ ਵਿੱਚ ਉਨ੍ਹਾਂ ਦੇ ਯੋਗਦਾਨ ਨਾਲ ਜੁੜੇ ਮੁੱਦਿਆਂ ’ਤੇ ਅਕਤੂਬਰ ਦੇ ਪਹਿਲੇ ਹਫ਼ਤੇ ਦੌਰਾਨ ਕਈ ਅੰਤਰਰਾਸ਼ਟਰੀ ਅਤੇ ਅਕਾਦਮਿਕ ਪੱਧਰ…

Gaganpdeep Singh Oberai · September 28, 2026

GKM ਮੀਡੀਆ ਨੈੱਟਵਰਕ

ONE BRAND · NEWS · TV · RADIO · E-PAPER