—  ·  ਸਰੀ, ਬੀ.ਸੀ.
Canada · Punjab · World — Punjabi News
ਅੱਜਦੀਖ਼ਬਰ
Aaj Di Khabar
ਕੈਨੇਡਾ ਦੀ ਭਰੋਸੇਯੋਗ ਪੰਜਾਬੀ ਅਖ਼ਬਾਰ
ਤਾਜ਼ਾ ਖ਼ਬਰਾਂ

ਕੈਨੇਡਾ

ਕੈਨੇਡਾ

Canada ਤੋਂ ਡਿਪੋਰਟ ਹੋਇਆ ਲਾਰੈਂਸ ਬਿਸ਼ਨੋਈ ਦਾ ਕਰੀਬੀ ਕਰਮਵੀਰ ਸਿੰਘ ਦਿੱਲੀ ਹਵਾਈ ਅੱਡੇ ਤੋਂ ਕਾਬੂ

ਚੰਡੀਗੜ੍ਹ: ਵਿਦੇਸ਼ਾਂ ਤੋਂ ਚੱਲ ਰਹੇ ਗੈਂਗਸਟਰ ਨੈੱਟਵਰਕ ਖ਼ਿਲਾਫ਼ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੰਜਾਬ ਪੁਲਿਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ (AGTF) ਨੇ ਲਾਰੈਂਸ ਬਿਸ਼ਨੋਈ ਦੇ ਕਰੀਬੀ ਸਾਥੀ ਦੱਸੇ ਜਾ…

Gaganpdeep Singh Oberai · September 15, 2026
ਸਰੀ ਬੀ ਸੀ

ਕੇਲੋਨਾ ਤੋਂ ਰਵਾਨਾ ਹੋਇਆ ‘ਕੌਪਸ ਫਾਰ ਕਿਡਜ਼ ਰਾਈਡ’ ਦਾ 10 ਦਿਨਾਂ ਸਾਈਕਲਿੰਗ ਸਫ਼ਰ

ਕੇਲੋਨਾ, ਬੀ.ਸੀ. – ਗੰਭੀਰ ਮੈਡੀਕਲ, ਸਰੀਰਕ ਜਾਂ ਹਾਦਸਿਆਂ ਕਾਰਨ ਪੈਦਾ ਹੋਈਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਮਦਦ ਲਈ 2026 Cops for Kids Ride ਦੀ…

Gaganpdeep Singh Oberai · September 13, 2026
ਸਰੀ ਬੀ ਸੀ

ਸਰੀ ਵਾਸੀਆਂ ਲਈ ਖੁਸ਼ਖਬਰੀ: ਇਸ ਪਤਝੜ 2,500 ਤੋਂ ਵੱਧ ਰੁੱਖ ਤੇ ਬੂਟੇ ਲਗਾਏ ਜਾਣਗੇ

ਸਰੀ, ਬੀ.ਸੀ. — ਸਰੀ ਸ਼ਹਿਰ ਨੂੰ ਹੋਰ ਹਰਾ-ਭਰਾ ਅਤੇ ਵਾਤਾਵਰਣ ਪੱਖੋਂ ਮਜ਼ਬੂਤ ਬਣਾਉਣ ਲਈ ਇਸ ਪਤਝੜ ਵਿੱਚ ਵੱਡੀ ਪੱਧਰ ’ਤੇ ਰੁੱਖ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਸ਼ਹਿਰ…

Gaganpdeep Singh Oberai · September 13, 2026
ਬੀ ਸੀ

ਬੀ.ਸੀ. ’ਚ ਸਤੰਬਰ ਤੋਂ 23 ਨਵੇਂ ਤੇ ਅਪਗ੍ਰੇਡ ਸਕੂਲ ਖੁੱਲ੍ਹੇਨੌਰਥ ਵੈਨਕੂਵਰ ’ਚ 35 ਸਾਲਾਂ ਬਾਅਦ ਨਵਾਂ ਐਲੀਮੈਂਟਰੀ ਸਕੂਲ

ਨੌਰਥ ਵੈਨਕੂਵਰ, ਬੀ.ਸੀ. — ਬ੍ਰਿਟਿਸ਼ ਕੋਲੰਬੀਆ ਵਿੱਚ ਨਵੇਂ ਸਕੂਲੀ ਸਾਲ ਦੀ ਸ਼ੁਰੂਆਤ ਦੇ ਨਾਲ ਵਿਦਿਆਰਥੀਆਂ ਲਈ ਸਿੱਖਿਆ ਦੀਆਂ ਸਹੂਲਤਾਂ ਵਿੱਚ ਵੱਡਾ ਵਾਧਾ ਕੀਤਾ ਗਿਆ ਹੈ। ਸੂਬੇ ਭਰ ਵਿੱਚ ਸਤੰਬਰ 2026…

Gaganpdeep Singh Oberai · September 13, 2026
ਸਰੀ ਬੀ ਸੀ

ਮੈਪਲ ਰਿੱਜ ਆਰਸੀਐਮਪੀ ਦੀ ਚੇਤਾਵਨੀਘਰੋਂ ਬੈਂਕ ਜਾਂ ਕ੍ਰੈਡਿਟ ਕਾਰਡ ਚੁੱਕਣ ਦੇ ਨਾਂ ’ਤੇ ਹੋ ਰਹੀ ਧੋਖਾਧੜੀ

ਮੈਪਲ ਰਿਜ, ਬੀ.ਸੀ. — ਧੋਖਾਧੜੀ ਦੇ ਮਾਮਲੇ ਲਗਾਤਾਰ ਵਧ ਰਹੇ ਹਨ ਅਤੇ ਹੁਣ ਠੱਗ ਲੋਕਾਂ ਨੂੰ ਫੋਨ ਕਰਕੇ ਉਨ੍ਹਾਂ ਦੇ ਬੈਂਕ ਜਾਂ ਕ੍ਰੈਡਿਟ ਕਾਰਡ ਘਰੋਂ ਹੀ ਚੁੱਕਣ ਦੇ ਨਾਂ ’ਤੇ…

Gaganpdeep Singh Oberai · September 13, 2026
ਕੈਨੇਡਾ

Canada: ਐਡਮਿੰਟਨ ਵਿਚ ਮੰਦਰ ਦਾ ਲੰਗਰ ਹਾਲ ਬੰਦ

ਐਡਮਿੰਟਨ, ਕੈਨੇਡਾ: ਐਡਮਿੰਟਨ ਵਿੱਚ ਭਾਰਤੀ ਕਲਚਰਲ ਸੁਸਾਇਟੀ ਆਫ਼ ਅਲਬਰਟਾ ਨਾਲ ਜੁੜੀ ਮੰਦਰ ਦੀ ਰਸੋਈ ਅਤੇ ਲੰਗਰ ਹਾਲ ਨੂੰ ਖਾਣੇ ਦੀ ਸੁਰੱਖਿਆ ਅਤੇ ਸਫ਼ਾਈ ਸਬੰਧੀ ਕਈ ਗੰਭੀਰ ਉਲੰਘਣਾਵਾਂ ਸਾਹਮਣੇ ਆਉਣ ਤੋਂ…

Gaganpdeep Singh Oberai · September 10, 2026
ਅਲਬਰਟਾ

ਸਰੀ ਵਿਚ ਵੈਨਕੂਵਰ ਵਿਚਾਰ ਮੰਚ ਵੱਲੋਂ ‘ਜਰਨੈਲ ਸਿੰਘ ਆਰਟਿਸਟਸਿਮਰਤੀ ਗਰੰਥ’ ਲੋਕ ਅਰਪਣ

ਸਰੀ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ (ਰਜਿ.) ਵੱਲੋਂ ਬੀਤੇ ਦਿਨ ਪ੍ਰਸਿੱਧ ਚਿੱਤਰਕਾਰ ਜਰਨੈਲ ਸਿੰਘ ਆਰਟਿਸਟ ਦੀ ਯਾਦ ਨੂੰ ਸਮਰਪਿਤ ਸਿਮਰਤੀ ਗਰੰਥ ਰਿਲੀਜ਼ ਸਮਾਗਮ ਗਰੈਂੜ ਤਾਜ ਬੈਂਕੁਇਟ ਹਾਲ ਸਰੀ ਵਿਖੇ ਕਰਵਾਇਆ…

Gaganpdeep Singh Oberai · September 9, 2026
ਕੈਨੇਡਾ

ਸਰੀ ਵਿੱਚ ਸਜਿਆ ‘ਪੰਜਾਬੀ ਵਿਲੇਜ’- ਪੰਜਾਬੀ ਵਿਰਸੇ ਦੇ ਰੰਗਾਂ ਨੇ ਲੁੱਟੀ ਮਹਿਫ਼ਲ

ਸਰੀ, ਬੀ.ਸੀ. (ਮਹੇਸ਼ਇੰਦਰ ਸਿੰਘ ਮਾਂਗਟ ) ਪੰਜਾਬੀ ਵਿਰਸੇ, ਸੱਭਿਆਚਾਰ ਅਤੇ ਪੁਰਾਤਨ ਪੇਂਡੂ ਜੀਵਨ ਦੀ ਝਲਕ ਪੇਸ਼ ਕਰਦਾ ‘ਪੰਜਾਬੀ ਵਿਲੇਜ ਹੈਰੀਟੇਜ ਫੈਸਟੀਵਲ’ ਅੱਜ 7 ਸਤੰਬਰ ਨੂੰ 4915 ਰੇਲਵੇ ਰੋਡ, ਸਰੀ ਵਿਖੇ…

Gaganpdeep Singh Oberai · September 9, 2026
ਸਰੀ ਬੀ ਸੀ

ਬੀ.ਸੀ. ਵਿੱਚ ਸਕੂਲਾਂ ਦਾ ਨਵਾਂ ਸਾਲ ਸ਼ੁਰੂ: ਸਿੱਖਿਆ ਮੰਤਰੀ ਲੀਸਾ ਬੇਅਰ ਵੱਲੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਨਿੱਘਾ ਸਵਾਗਤ

ਵਿਕਟੋਰੀਆ– ਬ੍ਰਿਟਿਸ਼ ਕੋਲੰਬੀਆ (ਬੀ.ਸੀ.) ਦੇ K-12 ਸਕੂਲਾਂ ਵਿੱਚ ਵਿਦਿਆਰਥੀਆਂ ਦੀ ਵਾਪਸੀ ਅਤੇ ਨਵੇਂ ਸਕੂਲੀ ਸਾਲ ਦੇ ਆਗਾਜ਼ ਮੌਕੇ ਸਿੱਖਿਆ ਅਤੇ ਬਾਲ ਸੰਭਾਲ ਮੰਤਰੀ ਲੀਸਾ ਬੇਅਰ ਨੇ ਸੂਬੇ ਭਰ ਦੇ ਵਿਦਿਆਰਥੀਆਂ,…

Gaganpdeep Singh Oberai · September 9, 2026

GKM ਮੀਡੀਆ ਨੈੱਟਵਰਕ

ONE BRAND · NEWS · TV · RADIO · E-PAPER