—  ·  ਸਰੀ, ਬੀ.ਸੀ.
Canada · Punjab · World — Punjabi News
ਅੱਜਦੀਖ਼ਬਰ
Aaj Di Khabar
ਕੈਨੇਡਾ ਦੀ ਭਰੋਸੇਯੋਗ ਪੰਜਾਬੀ ਅਖ਼ਬਾਰ
ਤਾਜ਼ਾ ਖ਼ਬਰਾਂ

ਦੁਨੀਆ

ਦੁਨੀਆ

Nepal Floods: ਨੇਪਾਲ ਵਿੱਚ ਆਏ ਹੜ੍ਹਾਂ ਕਾਰਨ ਮ੍ਰਿਤਕਾਂ ਦੀ ਗਿਣਤੀ ਵਧ ਕੇ 538 ਹੋਈ

ਕਾਠਮੰਡੂ, 28 ਅਗਸਤ 2026: ਨੇਪਾਲ ਵਿੱਚ ਆਏ ਭਿਆਨਕ ਫਲੈਸ਼ ਫਲੱਡ ਨੇ ਵੱਡੇ ਪੱਧਰ ’ਤੇ ਤਬਾਹੀ ਮਚਾ ਦਿੱਤੀ ਹੈ। ਬੁੱਧਵਾਰ ਨੂੰ ਨੇਪਾਲ-ਤਿੱਬਤ ਸਰਹੱਦ ਨੇੜੇ ਭੋਟੇਕੋਸ਼ੀ ਦਰਿਆ ਦੇ ਇਲਾਕੇ ਵਿੱਚ ਆਏ ਅਚਾਨਕ…

Gaganpdeep Singh Oberai · August 28, 2026
ਦੁਨੀਆ

Trump ਨੇ ਅਮਰੀਕਾ ’ਚ SAVE America Act ਪਾਸ ਕਰਵਾਉਣ ਲਈ ‘ਭਾਰਤੀ ਚੋਣ ਪ੍ਰਣਾਲੀ’ ਦਾ ਦਿੱਤਾ ਹਵਾਲਾ

ਵਾਸ਼ਿੰਗਟਨ/ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਵਿੱਚ ਵੋਟਰ ਪਛਾਣ ਅਤੇ ਨਾਗਰਿਕਤਾ ਦੀ ਪੁਸ਼ਟੀ ਨਾਲ ਜੁੜੇ ਕਾਨੂੰਨਾਂ ਨੂੰ ਸਖ਼ਤ ਕਰਨ ਦੀ ਆਪਣੀ ਮੁਹਿੰਮ ਨੂੰ ਤੇਜ਼ ਕਰਦਿਆਂ ਭਾਰਤ ਦੀ ਚੋਣ…

Gaganpdeep Singh Oberai · August 18, 2026
ਦੁਨੀਆ

ਟਰੰਪ ਨੇ Strait of Hormuz ਨੂੰ ਅਮਰੀਕਾ ਦਾ ਨਵਾਂ ਇਲਾਕਾ ਦੱਸਿਆ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸਟ੍ਰੇਟ ਆਫ਼ ਹੋਰਮੁਜ਼ ਨੂੰ “New U.S. Territory” ਦੱਸਣ ਵਾਲਾ ਨਕਸ਼ਾ ਸੋਸ਼ਲ ਮੀਡੀਆ ’ਤੇ ਸਾਂਝਾ ਕੀਤੇ ਜਾਣ ਤੋਂ ਬਾਅਦ ਮੱਧ-ਪੂਰਬ ਦੀ ਸਿਆਸਤ ਵਿੱਚ ਨਵਾਂ ਤੂਫ਼ਾਨ…

Gaganpdeep Singh Oberai · August 18, 2026
ਦੁਨੀਆ

UK Heatwave Record: ਗਰਮੀ ਕਾਰਨ ਮੁੜਕੋ ਮੁੜਕੀ ਹੋਏ ਯੂ ਕੇ ਵਾਸੀ

ਲੰਡਨ: ਯੂਨਾਈਟਿਡ ਕਿੰਗਡਮ ਵਿੱਚ ਇਸ ਵਾਰ ਗਰਮੀ ਨੇ ਲੋਕਾਂ ਨੂੰ ਮੁੜਕੋ-ਮੁੜਕੀ ਕਰ ਦਿੱਤਾ ਹੈ। ਕਈ ਇਲਾਕਿਆਂ ਵਿੱਚ ਤਾਪਮਾਨ ਆਮ ਨਾਲੋਂ ਕਾਫ਼ੀ ਉੱਪਰ ਪਹੁੰਚਣ ਕਾਰਨ ਲੋਕਾਂ ਨੂੰ ਭਿਆਨਕ ਗਰਮੀ, ਪਸੀਨੇ ਅਤੇ…

Gaganpdeep Singh Oberai · August 14, 2026
ਦੁਨੀਆ

Canada Crisis: ਕੈਨੇਡਾ ’ਚ ਡੂੰਘਾ ਹੋਇਆ ਵਿੱਤੀ ਸੰਕਟ; ਟ੍ਰਾਂਸਪੋਰਟ ਖੇਤਰ ’ਤੇ ਦਿਵਾਲੀਆਪਣ ਦਾ ਪਰਛਾਵਾਂ

ਟੋਰਾਂਟੋ: ਕੈਨੇਡਾ ਦੀ ਅਰਥਵਿਵਸਥਾ ਵਿੱਚ ਕਾਰੋਬਾਰਾਂ ’ਤੇ ਵਿੱਤੀ ਦਬਾਅ ਅਤੇ ਵਧ ਰਹੀਆਂ ਲਾਗਤਾਂ ਦਾ ਅਸਰ ਕਈ ਖੇਤਰਾਂ ਵਿੱਚ ਨਜ਼ਰ ਆ ਰਿਹਾ ਹੈ। ਖਾਸ ਕਰਕੇ ਟਰਾਂਸਪੋਰਟੇਸ਼ਨ ਅਤੇ ਵੇਅਰਹਾਊਸਿੰਗ ਸੈਕਟਰ ਵਿੱਚ ਕੰਮ…

Gaganpdeep Singh Oberai · August 14, 2026
ਦੁਨੀਆ

ਅਮਰੀਕੀ ਸੂਬੇ 15 ਅਗਸਤ ਨੂੰ India ਦਾ Independence Day ਮਨਾਉਣਗੇ

ਵਾਸ਼ਿੰਗਟਨ/ਨਿਊਯਾਰਕ: ਭਾਰਤ ਦੇ 79ਵੇਂ ਆਜ਼ਾਦੀ ਦਿਹਾੜੇ ਮੌਕੇ ਅਮਰੀਕਾ ਵਿੱਚ ਵੱਸਦੇ ਭਾਰਤੀ ਭਾਈਚਾਰੇ ਲਈ ਇਸ ਵਾਰ ਖਾਸ ਮਾਣ ਵਾਲਾ ਮੌਕਾ ਬਣਨ ਜਾ ਰਿਹਾ ਹੈ। ਅਮਰੀਕਾ ਦੇ ਵੱਖ-ਵੱਖ ਸੂਬਿਆਂ ਅਤੇ ਸ਼ਹਿਰਾਂ ਵਿੱਚ…

Gaganpdeep Singh Oberai · August 13, 2026
ਦੁਨੀਆ

Pakistan Gas Pipeline: ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਦਹਿਸ਼ਤਗਰਦਾਂ ਨੇ ਗੈਸ ਪਾਈਪਲਾਈਨ ਉਡਾਈ

ਕਵੇਟਾ: ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ਵਿੱਚ ਗੈਸ ਪਾਈਪਲਾਈਨ ਨੂੰ ਨਿਸ਼ਾਨਾ ਬਣਾਉਣ ਦੀ ਘਟਨਾ ਨੇ ਇੱਕ ਵਾਰ ਫਿਰ ਸੂਬੇ ਵਿੱਚ ਚੱਲ ਰਹੀ ਹਿੰਸਾ ਅਤੇ ਸੁਰੱਖਿਆ ਚੁਣੌਤੀਆਂ ਨੂੰ ਉਜਾਗਰ ਕੀਤਾ ਹੈ।…

Gaganpdeep Singh Oberai · August 13, 2026
ਦੁਨੀਆ

ਤੁਰਕੀ ਦੌਰੇ ਦੌਰਾਨ ਗੁਪਤ ਉਡਾਣ ਬਦਲਣ ਨਾਲ ਮੇਰੇ ਜਹਾਜ਼ ਨੂੰ ਸੀ ‘ਵੱਡਾ ਖ਼ਤਰਾ’: ਟਰੰਪ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖੁਲਾਸਾ ਕੀਤਾ ਹੈ ਕਿ ਪਿਛਲੇ ਮਹੀਨੇ ਤੁਰਕੀ ਦੌਰੇ ਤੋਂ ਵਾਪਸੀ ਦੌਰਾਨ ਉਨ੍ਹਾਂ ਨੂੰ ਸੁਰੱਖਿਆ ਕਾਰਨਾਂ ਕਰਕੇ ਗੁਪਤ ਤਰੀਕੇ ਨਾਲ ਇੱਕ ਹੋਰ ਜਹਾਜ਼ ’ਤੇ ਸਵਾਰ…

Gaganpdeep Singh Oberai · August 12, 2026
ਦੁਨੀਆ

Zimbabwe ਦੀ ਕਰੀਬਾ ਝੀਲ ਵਿੱਚ ਕਿਸ਼ਤੀ ਪਲਟਣ ਨਾਲ ਘੱਟੋ-ਘੱਟ 15 ਲੋਕਾਂ ਦੀ ਮੌਤ; 27 ਲਾਪਤਾ

ਹਰਾਰੇ: ਅਫ਼ਰੀਕੀ ਦੇਸ਼ ਜ਼ਿੰਬਾਬਵੇ ਤੋਂ ਇੱਕ ਦਰਦਨਾਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਦੇਸ਼ ਦੀ ਮਸ਼ਹੂਰ ਕਰੀਬਾ ਝੀਲ (Lake Kariba) ਵਿੱਚ ਇੱਕ ਕਿਸ਼ਤੀ ਪਲਟਣ ਕਾਰਨ ਘੱਟੋ-ਘੱਟ 15 ਲੋਕਾਂ ਦੀ ਮੌਤ…

Gaganpdeep Singh Oberai · August 12, 2026
ਦੁਨੀਆ

Colombia Earthquake: ਕੋਲੰਬੀਆ ਅਤੇ ਇਕਵਾਡੋਰ ਵਿੱਚ ਭੂਚਾਲ ਦੇ ਵੱਡੇ ਝਟਕੇ; ਰਿਕਟਰ ਸਕੇਲ ’ਤੇ ਤੀਬਰਤਾ 7.4

ਬੋਗੋਟਾ: ਦੱਖਣੀ ਅਮਰੀਕਾ ਦੇ ਦੇਸ਼ ਕੋਲੰਬੀਆ ਵਿੱਚ ਸੋਮਵਾਰ ਨੂੰ ਆਏ ਇੱਕ ਸ਼ਕਤੀਸ਼ਾਲੀ ਭੂਚਾਲ ਨੇ ਲੋਕਾਂ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ। ਭੂਚਾਲ ਦੀ ਤੀਬਰਤਾ 7.4 ਦਰਜ ਕੀਤੀ ਗਈ। ਇਸ ਦੇ ਝਟਕੇ…

Gaganpdeep Singh Oberai · August 10, 2026

GKM ਮੀਡੀਆ ਨੈੱਟਵਰਕ

ONE BRAND · NEWS · TV · RADIO · E-PAPER