—  ·  ਸਰੀ, ਬੀ.ਸੀ.
Canada · Punjab · World — Punjabi News
ਅੱਜਦੀਖ਼ਬਰ
Aaj Di Khabar
ਕੈਨੇਡਾ ਦੀ ਭਰੋਸੇਯੋਗ ਪੰਜਾਬੀ ਅਖ਼ਬਾਰ
ਤਾਜ਼ਾ ਖ਼ਬਰਾਂ

ਕੈਨੇਡਾ

ਸਰੀ ਬੀ ਸੀ

ਫਰੇਜ਼ਰ ਦਰਿਆ ਵਿੱਚ ਫਸੇ ਵਿਅਕਤੀ ਨੂੰ ਆਰਸੀਐਮਪੀ ਨੇ ਡਰੋਨ ਅਤੇ ਜੈੱਟ ਬੋਟ ਦੀ ਮਦਦ ਨਾਲ ਬਚਾਇਆ

ਚਿਲੀਵੈਕ (ਬ੍ਰਿਟਿਸ਼ ਕੋਲੰਬੀਆ): ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਫਰੇਜ਼ਰ ਦਰਿਆ ਵਿੱਚ ਵਾਪਰੀ ਇੱਕ ਖ਼ਤਰਨਾਕ ਘਟਨਾ ਦਾ ਅੰਤ ਸੁਰੱਖਿਅਤ ਰਿਹਾ, ਜਿੱਥੇ ਆਰਸੀਐਮਪੀ ਦੀ ਤੁਰੰਤ ਕਾਰਵਾਈ, ਆਧੁਨਿਕ ਤਕਨਾਲੋਜੀ ਅਤੇ ਵੱਖ-ਵੱਖ ਪੁਲਿਸ…

Gaganpdeep Singh Oberai · July 30, 2026
ਸਰੀ ਬੀ ਸੀ

ਸੀ-ਫੇਸ ਸੋਸਾਇਟੀ ਦੀ ਨਵੀਂ ਟੀਮ ਸਰਬਸੰਮਤੀ ਨਾਲ ਚੁਣੀ ਗਈ, ਸ੍ਰੀ ਕਾਂਤ ਮੋਗੂਲਾਲਾ ਨੂੰ ਚੁਣਿਆ ਸੋਸਾਇਟੀ ਦਾ ਦੋਬਾਰਾ ਪ੍ਰਧਾਨ ਨਵੀਂ ਕਾਰਜਕਾਰਨੀ ਨੇ ਸਮਾਜ ਸੇਵਾ, ਏਕਤਾ ਅਤੇ ਲੋਕ-ਭਲਾਈ ਦੇ ਕਾਰਜਾਂ ਨੂੰ ਹੋਰ…

Gaganpdeep Singh Oberai · July 30, 2026
ਸਰੀ ਬੀ ਸੀ

ਸਰ੍ਹੀ ਮੈਮੋਰੀਅਲ ਹਸਪਤਾਲ ਵਿੱਚ ਨਵੀਂ ਗੁਰਦਾ ਦੇਖਭਾਲ ਸਹੂਲਤਨਾਲ ਸਿਹਤ ਸੰਭਾਲ ਤੱਕ ਪਹੁੰਚ ਵਿੱਚ ਸੁਧਾਰ

ਸੇਵਾਵਾਂ ਦੇ ਵਿਸਥਾਰ ਨਾਲ ਸਰ੍ਹੀ ਵਿੱਚ ਜੀਵਨ-ਬਚਾਉਣ ਵਾਲੀ ਸਿਹਤ ਸੰਭਾਲ ਤੱਕ ਬਿਹਤਰ ਪਹੁੰਚ ਮਿਲੇਗੀ ਸਰ੍ਹੀ ਮੈਮੋਰੀਅਲ ਹਸਪਤਾਲ ਵਿੱਚ ਗੁਰਦਿਆਂ ਦੇ ਇਲਾਜ ਲਈ ਨਵੀਂ ਸਹੂਲਤ ਦੇ ਖੁੱਲ੍ਹਣ ਨਾਲ ਸਰ੍ਹੀ ਅਤੇ ਨੇੜਲੇ…

Gaganpdeep Singh Oberai · July 29, 2026
ਸਰੀ ਬੀ ਸੀ

ਸਰ੍ਹੀ ਅਤੇ ਪ੍ਰੋਲੋਗਿਸ ਵੱਲੋਂ ਕੈਂਪਵੈੱਲ ਹਾਈਟਸ ਵਿਖੇ ਵੱਡੇ ਉਦਯੋਗਿਕ ਪ੍ਰੋਜੈਕਟ ਲਈ ਲੀਜ਼ ਸਮਝੌਤੇ ਵੱਲ ਅਹਿਮ ਕਦਮ

ਸਰ੍ਹੀ, ਬੀ.ਸੀ. — ਸਰ੍ਹੀ ਸ਼ਹਿਰ ਅਤੇ ਲੌਜਿਸਟਿਕਸ ਰੀਅਲ ਅਸਟੇਟ ਦੇ ਖੇਤਰ ਵਿੱਚ ਵਿਸ਼ਵ ਦੀ ਮੋਹਰੀ ਕੰਪਨੀ, ਪ੍ਰੋਲੋਗਿਸ ਨੇ ਇੱਕ ਪ੍ਰਸਤਾਵਿਤ ਲੰਬੇ ਸਮੇਂ ਦੇ ਲੀਜ਼ ਸਮਝੌਤੇ ਨੂੰ ਲੈ ਕੇ ਗੱਲਬਾਤ ਨੂੰ…

Gaganpdeep Singh Oberai · July 29, 2026
ਕੈਨੇਡਾ

ਪ੍ਰਿੰਸ ਜਾਰਜ ਵਿੱਚ ਪੁਲਿਸ ਵੱਡਾ ਛਾਪਾਇੱਕ ਸਥਾਨਕ ਕਾਰੋਬਾਰੀ ਅਦਾਰੇ ਵਿੱਚੋਂ ਭਾਰੀ ਮਾਤਰਾ ਵਿੱਚ ਹਥਿਆਰ, ਨਸ਼ੀਲੇ ਪਦਾਰਥ ਅਤੇ ਨਕਦੀ ਬਰਾਮਦ

ਪਰਿੰਸ ਜਾਰਜ: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ| ਇੱਥੋਂ ਦੀ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਦੇ ਫਰੰਟਲਾਈਨ ਅਧਿਕਾਰੀਆਂ ਨੇ ਇੱਕ ਸਥਾਨਕ ਕਾਰੋਬਾਰੀ ਅਦਾਰੇ ’ਤੇ ਛਾਪੇਮਾਰੀ…

Gaganpdeep Singh Oberai · July 29, 2026
ਸਰੀ ਬੀ ਸੀ

ਕੈਨੇਡਾ ਦੇ ਕੈਲੋਵਨਾ ਵਿੱਚ ਆਰ.ਸੀ.ਐੱਮ.ਪੀ. ਦੀ ਵੱਡੀ ਕਾਰਵਾਈ

ਬਜ਼ੁਰਗਾਂ ਦੇ ਰਿਹਾਇਸ਼ੀ ਇਲਾਕੇ ਵਿੱਚ ਛਾਪੇਮਾਰੀ, ਹਥਿਆਰ ਅਤੇ ਨਸ਼ੀਲੇ ਪਦਾਰਥ ਬਰਾਮਦ ਕੈਲੋਵਨਾ, ਬ੍ਰਿਟਿਸ਼ ਕੋਲੰਬੀਆ: ਕੈਨੇਡਾ ਦੇ ਕੈਲੋਵਨਾ ਸ਼ਹਿਰ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਅਪਰਾਧਿਕ ਗਤੀਵਿਧੀਆਂ ਵਿਰੁੱਧ ਸਖ਼ਤ ਕਦਮ ਚੁੱਕਦਿਆਂ ਇੱਕ ਵੱਡੀ…

Gaganpdeep Singh Oberai · July 29, 2026
ਸਰੀ ਬੀ ਸੀ

2026 ਬੀਸੀ ਸਮਰ ਗੇਮਜ਼ ’ਚ ਪੰਜਾਬੀ ਨੌਜਵਾਨ ਖਿਡਾਰੀਆਂ ਨੇ ਛੱਡੀ ਛਾਪ, ਐਮਐਲਏ ਸੁਨੀਤਾ ਧੀਰ ਨੇ ਵਧਾਇਆ ਹੌਸਲਾ

ਕੈਲੋਨਾ ਵਿੱਚ 3,000 ਤੋਂ ਵੱਧ ਖਿਡਾਰੀਆਂ ਦੀ ਸ਼ਮੂਲੀਅਤ; ਕੁਸ਼ਤੀ ਸਮੇਤ ਕਈ ਖੇਡਾਂ ਵਿੱਚ ਪੰਜਾਬੀ ਮੂਲ ਦੇ ਖਿਡਾਰੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ ਕੈਲੋਨਾ ( ਮਹੇਸ਼ਇੰਦਰ ਸਿੰਘ ਮਾਂਗਟ.) ਵੈਨਕੂਵਰ-ਲੰਗਾਰਾ ਤੋਂ ਵਿਧਾਇਕ (ਐਮ…

Gaganpdeep Singh Oberai · July 28, 2026
ਸਰੀ ਬੀ ਸੀ

ਇੰਡੋ ਕੈਨੇਡੀਅਨ ਸੀਨੀਅਰ ਸੈਂਟਰ ਦੇ ਕਵੀ ਦਰਬਾਰ ਵਿੱਚ ਕਵੀਆਂ ਨੇ ਗੀਤਾਂ, ਕਵਿਤਾਵਾਂ ਰਾਹੀਂ ਖੂਬ ਰੰਗ ਬੰਨਿ੍ਹਆਂ

ਸਰੀ, (ਹਰਦਮ ਮਾਨ)-ਇੰਡੋ ਕੈਨੇਡੀਅਨ ਸੀਨੀਅਰ ਸੈਂਟਰ, ਸਰੀ-ਡੈਲਟਾ ਵੱਲੋਂ ਹਰ ਮਹੀਨੇ ਦੀ ਤਰ੍ਹਾਂ ਇਸ ਵਾਰ ਵੀ ਮਹੀਨਾਵਾਰ ਕਵੀ ਦਰਬਾਰ ਕਰਵਾਇਆ ਗਿਆ। ਸੈਂਟਰ ਦੇ ਉਪਰਲੇ ਹਾਲ ਵਿੱਚ ਕਰਵਾਏ ਗਏ ਇਸ ਕਵੀ ਦਰਬਾਰ…

Gaganpdeep Singh Oberai · July 28, 2026
ਸਰੀ ਬੀ ਸੀ

ਮੈਟਰੋ ਵੈਨਕੂਵਰ ਦੇ ਸ਼ਾਸਨ ਸੁਧਾਰਾਂ ਬਾਰੇ ਮੇਅਰ ਬਰੈਂਡਾ ਲੌਕ ਦਾ ਸਖ਼ਤ ਬਿਆਨ

ਨੁਮਾਇੰਦਗੀ ਅਤੇ ਪਾਰਦਰਸ਼ਤਾ ’ਤੇ ਉਠਾਏ ਗਏ ਵੱਡੇ ਸਵਾਲ ਸਰੀ: ਸਰੀ ਸ਼ਹਿਰ ਦੇ ਮੇਅਰ ਬਰੈਂਡਾ ਲੌਕ ਨੇ ਮੈਟਰੋ ਵੈਨਕੂਵਰ ਦੇ ਸ਼ਾਸਨ ਪ੍ਰਬੰਧਾਂ ਅਤੇ ਸੁਧਾਰਾਂ ਨੂੰ ਲੈ ਕੇ ਇੱਕ ਬਹੁਤ ਹੀ ਸਖ਼ਤ…

Gaganpdeep Singh Oberai · July 28, 2026
ਸਰੀ ਬੀ ਸੀ

ਵਿਪਸਾ ਵੱਲੋਂ ਸ਼ਾਇਰ ਈਸ਼ਰ ਸਿੰਘ ਮੋਮਨ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਯਾਦਗਾਰੀ ਸਮਾਗਮ

ਫਰੀਮਾਂਟ, 27 ਜੁਲਾਈ (ਹਰਦਮ ਮਾਨ)- ਵਿਸ਼ਵ ਪੰਜਾਬੀ ਸਾਹਿਤ ਅਕਾਦਮੀ (ਵਿਪਸਾ) ਕੈਲੀਫੋਰਨੀਆ ਵੱਲੋਂ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਈਸ਼ਰ ਸਿੰਘ ਮੋਮਨ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਇਰਵਿੰਗਟਨ ਕਮਿਊਨਿਟੀ ਸੈਂਟਰ, ਫਰੀਮਾਂਟ…

Gaganpdeep Singh Oberai · July 28, 2026
ਸਰੀ ਬੀ ਸੀ

ਫੈਨ ਭੰਗੜੇ ਦੇ ਆਰਟਸ ਅਕੈਡਮੀ ਵੱਲੋਂ ਭੰਗੜਾ-ਗਿੱਧਾ ਸਮਰ-ਫੈਸਟ 2026 ਸ਼ਾਨਦਾਰ ਢੰਗ ਨਾਲ ਸੰਪੰਨ

ਸਰੀ, ਬੀ.ਸੀ. [ਖੰਡੌਲੀ] – ਫੈਨ ਭੰਗੜੇ ਦੇ ਆਰਟਸ ਅਕੈਡਮੀ ਵੱਲੋਂ ਆਯੋਜਿਤ ਭੰਗੜਾ-ਗਿੱਧਾ ਸਮਰ-ਫੈਸਟ 2026 ਐਤਵਾਰ, 26 ਜੁਲਾਈ, ਨੂੰ ਦਿ ਗ੍ਰੈਂਡ ਐਮਪਾਇਰ ਬੈਂਕੁਏਟ ਹਾਲ ਵਿਖੇ ਬੜੇ ਹੀ ਉਤਸ਼ਾਹ ਅਤੇ ਰੌਣਕ ਨਾਲ…

Gaganpdeep Singh Oberai · July 27, 2026
ਕੈਨੇਡਾ

ਸਿਡਨੀ ਅਤੇ ਨਾਰਥ ਸਾਨਿਚ ਵਿੱਚ ਸਖ਼ਤੀ: 4 ਦਿਨਾਂ ਦੌਰਾਨ 7 ਨਸ਼ੇੜੀ ਡਰਾਈਵਰ ਕਾਬੂ, ਪੁਲਿਸ ਨੇ ਜਾਰੀ ਕੀਤੀ ਚਿਤਾਵਨੀ

ਸਿਡਨੀ/ਨਾਰਥ ਸਾਨਿਚ: ਕੈਨੇਡਾ ਦੇ ਸਿਡਨੀ ਅਤੇ ਨਾਰਥ ਸਾਨਿਚ ਇਲਾਕੇ ਵਿੱਚ ਰੋਡ ਸੇਫਟੀ ਨੂੰ ਯਕੀਨੀ ਬਣਾਉਣ ਲਈ ਆਰਸੀਐਮਪੀ ਵੱਲੋਂ ਚਲਾਈ ਗਈ ਵਿਸ਼ੇਸ਼ ਮੁਹਿੰਮ ਦੌਰਾਨ ਵੱਡੀ ਕਾਰਵਾਈ ਸਾਹਮਣੇ ਆਈ ਹੈ। 16 ਜੁਲਾਈ…

Gaganpdeep Singh Oberai · July 27, 2026
ਸਰੀ ਬੀ ਸੀ

ਬਰਨਬਾ ਵਾਰਦਾਤ: ਸੈਂਟਰਲ ਪਾਰਕ ਵਿੱਚ ਅਸ਼ਲੀਲ ਹਰਕਤ ਕਰਨ ਵਾਲੇ ਸ਼ੱਕੀ ਦੀ ਭਾਲ ਜਾਰੀ, ਆਰ.ਸੀ.ਐੱਮ.ਪੀ. ਵੱਲੋਂ ਸਕੈਚ ਜਾਰੀ

ਬਰਨਬਾ (ਕੈਨੇਡਾ): ਬਰਨਬਾ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਵੱਲੋਂ ਸਥਾਨਕ ਸੈਂਟਰਲ ਪਾਰਕ ਵਿੱਚ ਵਾਪਰੀ ਇੱਕ ਇਤਰਾਜ਼ਯੋਗ ਅਤੇ ਅਸ਼ਲੀਲ ਹਰਕਤ ਦੇ ਮਾਮਲੇ ਵਿੱਚ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਜਾ ਰਹੀ ਹੈ।…

Gaganpdeep Singh Oberai · July 27, 2026
ਸਰੀ ਬੀ ਸੀ

ਸਰੀ–ਫਲੀਟਵੁੱਡ ਦੇ ਐਮਐਲਏ ਮਨਦੀਪ ਸਿੰਘ ਢਾਲੀਵਾਲ ਨੇ ਲਕਸ਼ਮੀ ਨਾਰਾਇਣ ਮੰਦਰ ਵਿਖੇ ਲੋਕਾਂ ਨਾਲ ਕੀਤੀ ਮੁਲਾਕਾਤ, ਲੰਗਰ ਸੇਵਾ ਵੀ ਨਿਭਾਈ

ਸਰੀ, ਬੀ.ਸੀ.: ਸਰੀ–ਫਲੀਟਵੁੱਡ ਤੋਂ ਵਿਧਾਇਕ ਮਨਦੀਪ ਸਿੰਘ ਧਾਲੀਵਾਲ ਨੇ ਅੱਜ ਸ਼੍ਰੀ ਲਕਸ਼ਮੀ ਨਾਰਾਇਣ ਮੰਦਰ, ਸਰੀ ਵਿਖੇ ਆਯੋਜਿਤ ‘ਮੀਟ ਐਂਡ ਗ੍ਰੀਟ’ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਇਲਾਕੇ ਦੇ…

Gaganpdeep Singh Oberai · July 27, 2026
ਸਰੀ ਬੀ ਸੀ

ਪ੍ਰਸਿੱਧ ਸਮਾਜ ਸੇਵੀ ਜਤਿੰਦਰ ਜੇ ਮਿਨਹਾਸ ‘ਕਿੰਗ ਚਾਰਲਸ ਕੋਰੋਨੇਸ਼ਨ ਪਿਨ’ ਐਵਾਰਡ ਨਾਲ ਸਨਮਾਨਿਤ

ਸਰੀ, 24 ਜੁਲਾਈ (ਹਰਦਮ ਮਾਨ)- ਪ੍ਰਸਿੱਧ ਸਮਾਜ ਸੇਵੀ, ਉਦਯੋਗਪਤੀ ਅਤੇ ਫ਼ਿਲਮ ਨਿਰਮਾਤਾ ਜਤਿੰਦਰ ਜੇ ਮਿਨਹਾਸ ਨੂੰ ਸਮਾਜ ਸੇਵਾ ਅਤੇ ਮਨੁੱਖਤਾ ਦੀ ਭਲਾਈ ਲਈ ਕੀਤੀਆਂ ਵਿਸ਼ੇਸ਼ ਸੇਵਾਵਾਂ ਦੇ ਮੱਦੇਨਜ਼ਰ ਕਿੰਗ ਚਾਰਲਸ ਕੋਰੋਨੇਸ਼ਨ ਪਿਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ…

Gaganpdeep Singh Oberai · July 27, 2026
ਸਰੀ ਬੀ ਸੀ

ਗੁਰੂ ਨਾਨਕ ਜਹਾਜ਼ ਦੇ ਚੜ੍ਹਦੀ ਕਲਾ ਦੇ ਸਫਰ ਦੀ 112ਵੀਂ ਵਰੇਗੰਢ ‘ਤੇ ਸਿੱਖ ਮੋਟਰਸਾਈਕਲ ਕਲੱਬ ਵੱਲੋਂ ਪ੍ਰਭਾਵਸ਼ਾਲੀ ਰੈਲੀ

ਗੁਰੂ ਨਾਨਕ ਜਹਾਜ ਮੈਮੋਰੀਅਲ ਅਸਥਾਨ ‘ਤੇ ਗੁਰਬਾਣੀ ਪਾਠ, ਚੜ੍ਹਦੀ ਕਲਾ ਤੇ ਸਰਬੱਤ ਦੇ ਭਲੇ ਦੀ ਅਰਦਾਸ (ਡਾ ਗੁਰਵਿੰਦਰ ਸਿੰਘ ਧਾਲੀਵਾਲ)ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਕੈਨੇਡਾ 23 ਜੁਲਾਈ ਦੇ ਇਤਿਹਾਸਿਕ ਦਿਹਾੜੇ…

Gaganpdeep Singh Oberai · July 25, 2026
ਸਰੀ ਬੀ ਸੀ

ਸੜਕ ਸੁਰੱਖਿਆ ਵਿੱਚ ਸੁਧਾਰ ਅਤੇ ਨਵੇਂ ਡਰਾਈਵਰਾਂ ਲਈ ਲਾਇਸੈਂਸ ਪ੍ਰਕਿਰਿਆ ਨੂੰ ਆਸਾਨ ਬਣਾਉਣਾ

ਸਰੀ : ਬ੍ਰਿਟਿਸ਼ ਕੋਲੰਬੀਆ ਵਿੱਚ ਡਰਾਈਵਿੰਗ ਸਿੱਖ ਰਹੇ ਲੋਕਾਂ ਨੂੰ ਸੁਰੱਖਿਅਤ ਅਤੇ ਜ਼ਿੰਮੇਵਾਰ ਡਰਾਈਵਿੰਗ ਆਦਤਾਂ ਵਿਕਸਿਤ ਕਰਨ ਲਈ ਲੋੜੀਂਦਾ ਤਜਰਬਾ ਮਿਲੇਗਾ, ਕਿਉਂਕਿ ਗ੍ਰੈਜੂਏਟਡ ਲਾਇਸੈਂਸਿੰਗ ਪ੍ਰੋਗਰਾਮ (7LP) ਵਿੱਚ ਕੀਤੀਆਂ ਜਾ ਰਹੀਆਂ…

Gaganpdeep Singh Oberai · July 24, 2026
Uncategorized

ਟੈਰੇਸ (ਬੀ.ਸੀ.) ਤੋਂ ਦੋ ਨੌਜਵਾਨ ਲਾਪਤਾ ਜਹਮਈ ਨੇਥਨ ਜੋਅ ਅਤੇ ਜੋਸ਼ਵਾ ਗੇਟਸ ਦੀ ਭਾਲ ਲਈ ਆਰ.ਸੀ.ਐੱਮ.ਪੀ. ਵੱਲੋਂ ਮਦਦ ਦੀ ਅਪੀਲ

ਟੈਰੇਸ: ਟੈਰੇਸ ਆਰ.ਸੀ.ਐੱਮ.ਪੀ. ਵੱਲੋਂ ਜਨਤਕ ਤੌਰ ’ਤੇ ਮਦਦ ਦੀ ਅਪੀਲ ਕੀਤੀ ਜਾ ਰਹੀ ਹੈ ਕਿਉਂਕਿ 15 ਸਾਲਾ ਜਹਮਈ ਨੇਥਨ ਜੋਅ ਅਤੇ 16 ਸਾਲਾ ਜੋਸ਼ਵਾ ਗੇਟਸ ਲਾਪਤਾ ਹੋ ਗਏ ਹਨ। ਮੰਨਿਆ…

Gaganpdeep Singh Oberai · July 24, 2026

GKM ਮੀਡੀਆ ਨੈੱਟਵਰਕ

ONE BRAND · NEWS · TV · RADIO · E-PAPER
Sardar Ji Academy
Good Deal Motors
Apna Customs
Navneet Sharma